ਮੁਹਿੰਮਾਂ

ਮੁਹਿੰਮਾਂ

ਜਿਵੇਂ ਕਿ 15 ਅਗਸਤ 2023 ਦੇ ਦਿਨ ਵੱਲ ਵਧਦੇ ਹੋਏ, ਆਜ਼ਾਦੀ ਕਾ ਮਹਾਉਤਸਵ ਦਾ ਮਨੋਰਥ ਸਹਿਯੋਗੀ ਮੁਹਿੰਮਾਂ ਅਤੇ ਭਾਰਤ ਤੋਂ ਬਾਹਰ ਅਤੇ ਦੁਨੀਆ ਭਰ ਵਿਚ ਇਸ ਲੋਕ-ਲਹਿਰ ਨੂੰ ਬੁਲੰਦ ਕਰਨਾ ਹੈ। ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਐਲਾਨੇ ਗਏ ‘ਪੰਜ ਪ੍ਰਣ’ ਦੇ ਨਾਲ ਜੋੜੇ ਗਏ ਨੌਂ ਅਹਿਮ ਵਿਸ਼ਿਆਂ ਦੀ ਤਰਜ਼ ’ਤੇ ਹੇਠ ਲਿਖੀਆਂ ਮੁਹਿੰਮਾਂ ਹਨ : ਔਰਤਾਂ ਅਤੇ ਬੱਚੇ, ਕਬਾਇਲੀ ਸ਼ਸ਼ਕਤੀਕਰਨ, ਪਾਣੀ, ਸਭਿਆਚਾਰਕ ਗੌਰਵ, ਵਾਤਾਵਰਨ ਲਈ ਜੀਵਨ ਸ਼ੈਲੀ, ਸਿਹਤ ਅਤੇ ਭਲਾਈ, ਸੰਮਿਲਿਤ ਵਿਕਾਸ, ਆਤਮਨਿਰਭਰ ਭਾਰਤ, ਏਕਤਾ।

Women and Childern 1

Tribal Empowerment 2

Cultural Pride 4

Lifestyle for Environment (LiFE) 5

Health and Wellness 6

Inclusive Development 7

Aatmanirbhar Bharat 8

Top